ਫਰਮ

ਮੈਸਰਜ਼ ਸਿਵਾਨੰਥਨ ਦੀ ਸਥਾਪਨਾ 15 ਮਾਰਚ 1995 ਨੂੰ ਇਸਦੇ ਮੁੱਖ ਸਹਿਭਾਗੀ ਅਤੇ ਸੰਸਥਾਪਕ ਦਤੁਕ ਐਨ ਸਿਵਾਨੰਥਨ ਨੇ ਕੀਤੀ ਸੀ । ਫਰਮ ਦੀ ਸਥਾਪਨਾ ਇੱਕ ਮੁਕੱਦਮਾ ਆਧਾਰਿਤ ਪੇਸ਼ਾਵਰ ਸੇਵਾ ਦੇ ਤੌਰ ‘ਤੇ ਕੀਤੀ ਗਈ ਸੀ, ਜਿਸ ਵਿੱਚ ਉੱਚ ਪੱਧਰ ਦੇ ਕਾਨੂੰਨੀ ਕੰਮ ਨਾਲ ਸਮਝੌਤਾ ਨਾ ਕਰਨ ਵਾਲੇ ਮਾਪਦੰਡਾਂ ਨਾਲ ਨੌਜਵਾਨ, ਪ੍ਰਤਿਭਾਸ਼ਾਲੀ ਵਕੀਲ ਸ਼ਾਮਿਲ ਹਨ। ਮਹਾਰਤ ਵਿੱਚ ਸਮੱਰਥਾ ਦਰ ਸਮੱਰਥਾ ਵਾਧਾ ਹੋ ਰਿਹਾ ਹੈ ਅਤੇ ਇਹ ਚੋਟੀ ਤੇ ਹੈ, ਲਗਭਗ 40 ਸਹਾਇਕ ਸਟਾਫ ਨਾਲ ਕੁਝ 16 ਕੁ ਵਕੀਲ ਸ਼ਾਮਿਲ ਹਨ। ਅਸਲੀ ਫਰਮ 3 ਵਿਭਾਗਾਂ ਤੋਂ ਬਣਾਈ ਗਈ ਸੀ: ਕੰਸਟਰੱਕਸ਼ਨ ਅਤੇ ਆਰਬਿਟਰੇਸ਼ਨ, ਸਿਵਲ ਅਤੇ ਕਾਰਪੋਰੇਟ ਮੁਕੱਦਮੇ ਅਤੇ ਕ੍ਰਿਮੀਨਲ (ਅਪਰਾਧਿਕ)

2009 ਵਿੱਚ ਸਹਿਭਾਗੀਆਂ ਦੁਆਰਾ ਲਏ ਗਏ ਖਾਸ ਖੇਤਰ ਵਿੱਚ ਮੁਹਾਰਤ ਹਾਸਿਲ ਕਰਨ ਦੇ ਫੈਸਲੇ ਦੀ ਪਾਲਣਾ ਕਰਦੇ ਹੋਏ, ਫਰਮ ਨੇ ਖੁਦ ਨੂੰ ਅਪਰਾਧਕ ਮਾਮਲਿਆਂ ਨੂੰ ਸੰਭਾਲਣ ਲਈ ਸੀਮਿਤ ਕਰ ਦਿੱਤਾ। ਇਹ ਅਜਿਹਾ ਕਰਨ ਵਾਲੀ ਪਹਿਲੀ ਮਲੇਸ਼ੀਅਨ ਕਾਨੂੰਨੀ ਫਰਮ ਸੀ। ਇਸ ਦੇ ਨਤੀਜੇ ਵਜੋਂ ਦੇਸ਼ ਦੇ ਅਪਰਾਧਿਕ ਨਿਆਂ ਪ੍ਰਣਾਲੀ ਨਾਲ ਫਰਮ ਦੇ ਵਕੀਲਾਂ ਅਤੇ ਸਟਾਫ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ. ਇਸ ਤਰ੍ਹਾਂ ਫਰਮ ਆਪਣੇ ਗ੍ਰਾਹਕਾਂ ਨੂੰ ਬਿਹਤਰ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਹੈ. ਫਰਮ ਦਾ ਇੱਕੋ ਇੱਕ ਉਦੇਸ਼ ਅਪਰਾਧਕ ਕੰਮ ਤੇ ਕੇਂਦਰਿਤ ਹੋਣਾ ਇਹੀ ਯਕੀਨੀ ਕਰਦਾ ਹੈ ਕਿ ਵਕੀਲ ਅਤੇ ਸਟਾਫ ਅਪਰਾਧਿਕ ਨਿਆਂ ਪ੍ਰਣਾਲੀ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨਾਲ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਫਰਮ ਵੀ ਸਾਡੇ ਗ੍ਰਾਹਕਾਂ ਨੂੰ ਉੱਚ ਪੱਧਰ ਦੀ ਕਾਨੂੰਨੀ ਸੇਵਾ ਪ੍ਰਦਾਨ ਕਰਨ ਲਈ ਸਾਰੇ ਲੋੜੀਂਦੇ ਸਰੋਤ ਨਾਲ ਲੈਸ ਹੈ।

ਪੁਨਰ ਜਨਮਿਤ ਸਿਵਾਨੰਥਨ ਹੁਣ ਇੱਕ ਬਹੁਤ ਸਾਰੇ ਵਕੀਲ ਵਾਲੀ ਫਰਮ ਦੇ ਰੂਪ ਵਿਚ ਵਿਸਥਾਰ ਕਰ ਚੁੱਕੇ ਹਨ, ਜੋ ਅਜੇ ਵੀ ਪ੍ਰਗਤੀਸ਼ੀਲ ਹੈ ਅਤੇ ਹੁਣ ਇਸ ਦੇਸ਼ ਵਿਚ ਸਭ ਤੋਂ ਵੱਡਾ ਫੌਜਦਾਰੀ ਮਹਾਰਤ ਸੇਵਾ ਬਣ ਚੁੱਕੀ ਹੈ। ਗ੍ਰਾਹਕ ਜੋ ਸਾਡੇ ਕੋਲ ਆਉਂਦੇ ਹਨ ਉਹ ਜਾਣਦੇ ਹਨ ਕਿ ਜਾਂਚ ਤੋਂ ਲੈ ਕੇ ਮੁਕੱਦਮੇ ਅਤੇ ਅਪੀਲ ਪੜਾਅ ਤੱਕ, ਵਧੀਆ ਲੋੜੀਂਦੀ ਪ੍ਰਤਿਨਿਧਤਾ ਮੁਹੱਈਆ ਕਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। 25 ਵਰ੍ਹਿਆਂ ਲੰਬੇ ਆਪਣੇ ਵਕੀਲਾਂ ਦੇ ਤਜ਼ੁਰਬੇ ਨਾਲ, ਅਸੀਂ ਮਲੇਸ਼ੀਅਨ ਅਦਾਲਤਾਂ ਦੇ ਸਾਰੇ ਪੱਧਰਾਂ 'ਤੇ ਸਭ ਤੋਂ ਵੱਧ ਗੰਭੀਰ ਅਤੇ ਗੁੰਝਲਦਾਰ ਮਾਮਲਿਆਂ ਨੂੰ ਰੋਜ਼ਾਨਾ, ਜੇ ਨਹੀਂ, ਅਕਸਰ ਕਾਰਵਾਈ ਨਾਲ ਨਿਪਟਾਉਦੇਂ ਹਾਂ

ਸਾਡੇ ਸਾਥੀ

ਦਤੁਕ ਐਨ. ਸਿਵਾਨੰਥਨ
ਸਹਿਭਾਗੀ

Low Huey Theng
Senior Associate
LLB (Hons) Aberystwyth
LLM (BPP, London)
Of Lincoln's Inn, Barrister

Jay Moy Wei Jiun
Associate
LLB (Hons) UWE, Bristol
CLP (Malaysia)

Lim Si Qin
Associate
LLB (Hons) Aberystwyth
CLP (Malaysia)

Lam Kah Kah
Associate
LLB (Hons) London School of Economics
Of the Middle Temple, Barrister

Liu Mei Ching
Associate
LLB (Hons) Nottingham
Of Lincoln's Inn, Barrister

Jasmine Cheong Chi-May
Associate
LLB (Hons) Hertfordshire
CLP (Malaysia)


Dhanyaa Shreeya Sukumar
Pupil in Chambers
LLB (Hons) Cardiff
Of Lincoln's Inn, Barrister


ਪ੍ਰੈਕਟਿਸ ਦਾ ਖੇਤਰ

ਅਪਰਾਧਕ ਕਾਨੂੰਨ

ਸਾਨੂੰ ਫੌਜਦਾਰੀ ਕਾਨੂੰਨ ਨਾਲ ਨਜਿੱਠਣ ਵਿੱਚ ਅਨੁਭਵ ਹੈ, ਜਿਸ ਵਿੱਚ ਹੇਠ ਲਿਖੇ ਸ਼ਾਮਿਲ ਹਨ:
 • ਕਾਲੇ ਧਨ ਦੀ ਸਫਾਈ
 • ਆਮ ਅਪਰਾਧ
 • ਅਪਰਾਧ ਸਲਾਹਕਾਰ ਦੇ ਕੰਮ
 • ਭ੍ਰਿਸ਼ਟਾਚਾਰ
 • ਨਸ਼ਾ ਅਪਰਾਧ
 • ਵਾਤਾਵਰਣ
 • ਅਹਿਤਿਆਤੀ ਹਿਰਾਸਤਾਂ
 • ਧੋਖਾਧੜੀ
 • Firearms
 • Human Trafficking
 • ਇਮੀਗ੍ਰੇਸ਼ਨ
 • ਅਗਵਾ
 • ਸਮੁੰਦਰੀ ਅਪਰਾਧ ਅਤੇ ਡਕੈਤੀ
 • ਹੱਤਿਆ
 • ਸਿਕਉਰਿਟੀਜ਼ ਮਨੀ ਮਾਰਕਿਟ
 • ਕਾਨੂੰਨੀ ਅਪਰਾਧ
 • ਅੱਤਵਾਦ
 • ਸਫ਼ੇਦ ਕਾੱਲਰ ਅਪਰਾਧ
 • LLPK
 • POCA
 • SOSMA
 • POTA
 • AMLA
 • SC
 • MACC

ਮੀਡੀਆ ਕਮਰਾ

ਪੇਸ਼ੇ

ਅਸੀਂ ਉਜੱਵਲ ਕਾਨੂੰਨੀ ਪ੍ਰਤਿਭਾ ਨੂੰ ਪ੍ਰੋਤਸ਼ਹਿਤ ਕਰਦੇ ਹਾਂ ਅਤੇ ਇਨਾਮ ਦਿੰਦੇ ਹਾਂ

ਇਹ ਭਾਗ ਸਿਵਾਨੰਥਨ ਵਿਚ ਕੰਮ ਕਰਨ ਬਾਰੇ ਜਾਣਕਾਰੀ ਮੁਹੱਈਆ ਕਰਦਾ ਹੈ। ਜੇ ਤੁਹਾਨੂੰ ਕਿਸੇ ਹੋਰ ਜਾਣਕਾਰੀ ਦੀ ਜ਼ਰੂਰਤ ਹੈ ਜਾਂ ਤੁਸੀਂ ਸਾਧਾਰਣ ਭਰਤੀ ਲਈ ਪੁੱਛਗਿਛ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ recruitment@malaysiancriminal.lawyer ਤੇ ਈਮੇਲ ਕਰੋ। ਤੁਹਾਡੀ ਅਰਜ਼ੀ ਅਤੇ ਪੁੱਛਗਿਛ ਗੁਪਤ ਰਹੇਗੀ।

ਜੇ ਤੁਸੀਂ ਸਾਡੀ ਫਰਮ ਦੇ ਵਿੱਚ ਸ਼ਾਮਲ ਹੁੰਦੇ ਹੋ, ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਜੋ ਵੀ ਭੂਮਿਕਾ ਹੈ, ਅਸੀਂ ਤੁਹਾਡੇ ਹੁਨਰ ਨੂੰ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਤੁਹਾਡੇ ਕੋਲ ਸਿੱਖਣ ਦਾ ਮੌਕਾ ਹੋਵੇਗਾ ਕਿਉਂਕਿ ਤੁਸੀਂ ਉਹਨਾਂ ਸਹਿਕਰਮੀਆਂ ਦੇ ਨਾਲ ਕੰਮ ਕਰੋਗੇ ਜੋ ਆਪਣੇ ਮਹਾਰਤ ਦੇ ਖੇਤਰ ਵਿੱਚ ਆਗੂ ਹਨ ਅਤੇ ਸਾਡੇ ਸਿਖਲਾਈ ਪ੍ਰੋਗਰਾਮਾਂ ਦੁਆਰਾ ਆਪਣੀਆਂ ਮੁਹਾਰਤਾਂ ਨੂੰ ਮਜ਼ਬੂਤ ਬਣਾਓਗੇ।

ਭਾਵੇਂ ਤੁਸੀਂ ਹੁਣੇ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਹੋ ਜਾਂ ਇੱਕ ਪਾਸੇ ਦੀ ਤਬਦੀਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋਵੋ, ਜਾਂ ਤਾਂ ਇੱਕ ਵਕੀਲ ਜਾਂ ਵਪਾਰਕ ਪੇਸ਼ੇਵਰ ਵਜੋਂ, ਪਤਾ ਕਰੋ ਕਿ ਅਸੀਂ ਕੀ ਕਰ ਸਕਦੇ ਹਾਂ - ਅਤੇ ਇਹ ਫੈਸਲਾ ਕਰੋ ਕਿ ਕੀ ਅਸੀਂ ਤੁਹਾਡੇ ਲਈ ਸਹੀ ਫਰਮ ਹਾਂ।

ਸਹੀ ਲੋਕਾਂ ਲਈ, ਅਸੀਂ ਵਧੀਆ ਮੌਕੇ ਪੇਸ਼ ਕਰਦੇ ਹਾਂ.

ਮੌਜੂਦਾ ਸਮੇਂ ਉਪਲਬੱਧ ਅਹੁਦਾ

 • ਐਸੋਸ਼ਿਏਟ
 • ਵਿਦਿਆਰਥੀ ਵਕੀਲ
 • ਲਗਾਨ ਵਕੀਲ

ਚਾਹਵਾਨ ਉਮੀਦਵਾਰ

ਇੱਥੇ ਅਰਜ਼ੀ ਦਿਓ

*ਕਿਰਪਾ ਕਰਕੇ ਧਿਆਨ ਦਿਓ ਕਿ ਐਸੋਸ਼ਿਏਟ ਜਾਂ ਪਿਊਪਲ ਦੇ ਅਹੁਦੇ ਵਾਲੇ ਸਾਰੇ ਬਿਨੈਕਾਰਾਂ ਕੋਲ ਆਨਰਜ਼ ਡਿਗਰੀ ਤੋਂ ਇਲਾਵਾ ਅੱਪਰ ਸੈਕਿੰਡ ਕਲਾਸ ਜਾਂ 3.30 ਦੀ ਸੀਜੀਪੀਏ (CGPA) ਹੋਣੀ ਚਾਹੀਦੀ ਹੈ। ਉਪਰੋਕਤ ਯੋਗਤਾਵਾਂ ਤੋਂ ਬਿਨਾਂ ਬਿਨੈਕਾਰਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਬੈਰਿਸਟਰਾਂ ਨੂੰ ਉਪਰੋਕਤ ਤੋਂ ਇਲਾਵਾ ਬਾਰ ਫਾਈਨਲਜ਼ ਲਈ ਵੈਰੀ ਕੰਪੀਟੈਂਟ ਗ੍ਰੇਡਿੰਗ (Very Competent grading) ਦੀ ਲੋੜ ਹੋਵੇਗੀ।

ਸੀਐਲਪੀ (CLP) ਗ੍ਰੈਜੂਏਟਸ ਨੂੰ ਉਪਰੋਕਤ ਤੋਂ ਇਲਾਵਾ ਘੱਟ ਤੋਂ ਘੱਟ ਲੋਅਰ ਸੈਕੰਡ ਕਲਾਸ ਗ੍ਰੇਡਿੰਗ (Lower Second Class grading) ਦੀ ਲੋੜ ਹੋਵੇਗੀ।

ਸਾਡੇ ਨਾਲ ਸੰਪਰਕ ਕਰੋ

ਪਤਾ:
Suite No.1, L17-01, PJX Tower
No.16A, Persiaran Barat
46050 Petaling Jaya
Selangor Darul Ehsan, Malaysia

ਦਫਤਰ ਦਾ ਨਕਸ਼ਾ

ਟੈਲੀਫੋਨ:

ਫੈਕਸ:

ਈਮੇਲ:

+60374918055

+60374919055

info@malaysiancriminal.lawyer

ਟੈਲੀਫੋਨ: +60374918055

ਫੈਕਸ:+60374919055

ਈਮੇਲ:info@malaysiancriminal.lawyer

ਪਤਾ:

Suite No.1, L17-01, PJX Tower
No.16A, Persiaran Barat
46050 Petaling Jaya
Selangor Darul Ehsan, Malaysia